ਲਾਟਰੀ ਦਾ ਕੰਮ ਕਰਨ ਵਾਲੇ ਤੋਂ ਚਾਰ ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਤਿੰਨ ਦੋਸ਼ੀ ਗ੍ਰਿਫ਼ਤਾਰ, ਕੁੱਲ 5 ਰੋਂਦ ਹੋਏ ਬਰਾਮਦ

ਗੁਰਦਾਸਪੁਰ, 15 ਅਗਸਤ 2023 (ਦੀ ਪੰਜਾਬ ਵਾਇਰ)। ਗੁਰਦਾਸਪੁਰ ਸਿਟੀ ਪੁਲਿਸ ਵੱਲੋਂ ਚਾਰ ਲੱਖ ਦੀ ਫਿਰੋਤੀ ਦੀ ਮੰਗ ਕਰਨ ਅਤੇ ਧਮਕਾਉਣ ਦੇ ਚਲਦੇ ਤਿੰਨ ਦੋਸ਼ੀਆ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਵੱਲੋਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਕੋਲੋ 02 ਰੋਂਦ 30 ਬੋਰ ਅਤੇ 05 ਰੋਂਦ 32 ਬੋਰ ਬਰਾਮਦ ਕੀਤੇ ਗਏ ਹਨ। ਪੁਲਿਸ ਵੱਲੋਂ ਇਹ ਮਾਮਲਾ … Continue reading ਲਾਟਰੀ ਦਾ ਕੰਮ ਕਰਨ ਵਾਲੇ ਤੋਂ ਚਾਰ ਲੱਖ ਰੁਪਏ ਦੀ ਫਿਰੋਤੀ ਮੰਗਣ ਵਾਲੇ ਤਿੰਨ ਦੋਸ਼ੀ ਗ੍ਰਿਫ਼ਤਾਰ, ਕੁੱਲ 5 ਰੋਂਦ ਹੋਏ ਬਰਾਮਦ